Nasa & Hub Superspeciality Hospital · Jalandharਨਾਸਾ ਅਤੇ ਹੱਬ ਸੁਪਰਸਪੈਸ਼ਲਿਟੀ ਹਸਪਤਾਲ · ਜਲੰਧਰ24/7 emergency24 ਘੰਟੇ ਐਮਰਜੈਂਸੀ 0181-4707700
NHS HOSPITAL · JALANDHARNHS ਹਸਪਤਾਲ · ਜਲੰਧਰ

Expertise you need.ਤੁਹਾਡੀ ਸਿਹਤ ਲਈ
Care you deserve.ਖ਼ਾਸ ਦੇਖਭਾਲ।

The right specialist. A clear plan. Care that stays with you. Find your next step at NHS Hospital, Jalandhar.ਸਹੀ ਮਾਹਿਰ, ਸਪੱਸ਼ਟ ਯੋਜਨਾ ਅਤੇ ਤੁਹਾਡੇ ਲਈ ਦੇਖਭਾਲ। NHS ਹਸਪਤਾਲ, ਜਲੰਧਰ ਵਿੱਚ ਸਲਾਹ ਲਵੋ।

Specialist expertise. Personal attention.ਮਾਹਿਰ ਦੀ ਸਲਾਹ। ਤੁਹਾਡੇ ਲਈ ਖ਼ਾਸ ਧਿਆਨ।
Every step of the way.ਹਰ ਕਦਮ ਉੱਤੇ।

NHS Hospital, Jalandhar
YOUR CARE. OUR COMMITMENT.ਤੁਹਾਡੀ ਸਿਹਤ। ਸਾਡੀ ਜ਼ਿੰਮੇਵਾਰੀ।
CARE BEYONDਸਿਹਤ ਲਈthe ordinaryਖ਼ਾਸ ਦੇਖਭਾਲ
MEET YOUR CARE TEAMਆਪਣੀ ਟੀਮ ਨੂੰ ਮਿਲੋNHS HospitalNHS ਹਸਪਤਾਲFive specialties. One commitment to you.ਪੰਜ ਵਿਭਾਗ। ਤੁਹਾਡੀ ਦੇਖਭਾਲ।
START WITH A CONVERSATIONਗੱਲਬਾਤ ਨਾਲ ਸ਼ੁਰੂਆਤ ਕਰੋ

Request a callbackਕਾਲ ਲਈ ਬਿਨਤੀ ਕਰੋ

Our team will call you during OPD hours.ਸਾਡੀ ਟੀਮ OPD ਸਮੇਂ ਤੁਹਾਨੂੰ ਫ਼ੋਨ ਕਰੇਗੀ।

Specialist-led careਮਾਹਿਰਾਂ ਦੀ ਦੇਖਭਾਲExpertise for your individual needsਤੁਹਾਡੀ ਲੋੜ ਮੁਤਾਬਕ ਸਲਾਹ
Everything, in one placeਇੱਕੋ ਥਾਂ ਦੇਖਭਾਲConsultation, diagnosis & treatmentਸਲਾਹ, ਜਾਂਚ ਅਤੇ ਇਲਾਜ
Here, around the clock24 ਘੰਟੇ ਤੁਹਾਡੇ ਨਾਲ24/7 emergency support24 ਘੰਟੇ ਐਮਰਜੈਂਸੀ
Find your careਆਪਣੀ ਦੇਖਭਾਲ ਚੁਣੋ

One hospital. A world of expertise.ਤੁਹਾਡੀ ਲੋੜ ਲਈ ਸਹੀ ਮਾਹਿਰ।

Start with what’s troubling you. Our specialist teams can help you understand your options.ਆਪਣੀ ਤਕਲੀਫ਼ ਬਾਰੇ ਸਾਡੀ ਮਾਹਿਰਾਂ ਦੀ ਟੀਮ ਨਾਲ ਗੱਲ ਕਰੋ।

Not sure where to start? We’ll help you find the right department.ਸਹੀ ਵਿਭਾਗ ਚੁਣਨ ਲਈ ਸਾਡੇ ਨਾਲ ਗੱਲ ਕਰੋ। Call our care teamਸਾਡੀ ਟੀਮ ਨੂੰ ਫ਼ੋਨ ਕਰੋ
People behind your careਤੁਹਾਡੀ ਦੇਖਭਾਲ ਦੇ ਮਾਹਿਰ

Meet your specialists.ਆਪਣੇ ਮਾਹਿਰਾਂ ਨੂੰ ਮਿਲੋ।

Find the right expertise for your concern. Explore a service to learn more about your consultant.ਆਪਣੀ ਸਮੱਸਿਆ ਲਈ ਸਹੀ ਮਾਹਿਰ ਚੁਣੋ।

The place behind the careਦੇਖਭਾਲ ਦੀ ਥਾਂ

Thoughtfully equipped. Personally delivered.ਤੁਹਾਡੀ ਦੇਖਭਾਲ ਲਈ ਸਾਡਾ ਹਸਪਤਾਲ।

From your first consultation to specialist treatment, get to know the spaces and people behind your care.ਜਲੰਧਰ ਵਿੱਚ ਸਾਡੇ ਹਸਪਤਾਲ ਦੀਆਂ ਅਸਲ ਤਸਵੀਰਾਂ ਵੇਖੋ।

A simpler path to careਦੇਖਭਾਲ ਵੱਲ ਆਸਾਨ ਕਦਮ

Good care begins with a conversation.ਅਗਲਾ ਕਦਮ ਇਕੱਠੇ ਚੁੱਕੀਏ।

From your first enquiry to a conversation with your specialist, here’s how to get started.ਬਿਨਤੀ ਤੋਂ ਮਾਹਿਰ ਦੀ ਸਲਾਹ ਤੱਕ, ਸ਼ੁਰੂਆਤ ਇਸ ਤਰ੍ਹਾਂ ਕਰੋ।

01

Tell us what you needਆਪਣੀ ਸਮੱਸਿਆ ਦੱਸੋ

Request a callback or call our appointment desk. Share the concern you’d like help with.ਕਾਲ ਲਈ ਬਿਨਤੀ ਕਰੋ ਜਾਂ ਮੁਲਾਕਾਤ ਕਾਊਂਟਰ ਨੂੰ ਫ਼ੋਨ ਕਰੋ।

02

Meet your specialistਆਪਣੇ ਮਾਹਿਰ ਨੂੰ ਮਿਲੋ

Bring your reports and current prescriptions. Discuss your symptoms and ask your questions.ਰਿਪੋਰਟਾਂ ਅਤੇ ਦਵਾਈਆਂ ਦੀ ਸੂਚੀ ਲਿਆਓ। ਆਪਣੇ ਸਵਾਲ ਮਾਹਿਰ ਨੂੰ ਪੁੱਛੋ।

03

Understand your next stepਅਗਲਾ ਕਦਮ ਸਮਝੋ

Your doctor explains any recommended tests and treatment options for your individual needs.ਡਾਕਟਰ ਤੁਹਾਡੀ ਲੋੜ ਮੁਤਾਬਕ ਜਾਂਚ ਅਤੇ ਇਲਾਜ ਦੇ ਵਿਕਲਪ ਸਮਝਾਉਣਗੇ।

Your next step starts hereਅਗਲਾ ਕਦਮ ਇੱਥੋਂ ਸ਼ੁਰੂ ਕਰੋ

Let’s talk aboutਆਪਣੇ ਸਵਾਲ ਲਿਆਓ।
your health.ਅਸੀਂ ਸਮਝਣ ਵਿੱਚ ਮਦਦ ਕਰਾਂਗੇ।

Leave your details and our appointment team will call you during OPD hours to help arrange your visit.ਆਪਣੇ ਵੇਰਵੇ ਭੇਜੋ। ਸਾਡੀ ਟੀਮ OPD ਦੇ ਸਮੇਂ ਫ਼ੋਨ ਕਰਕੇ ਮੁਲਾਕਾਤ ਵਿੱਚ ਮਦਦ ਕਰੇਗੀ।

Prefer to call?ਫ਼ੋਨ ਕਰਨਾ ਚਾਹੁੰਦੇ ਹੋ?0181-4633333

Near Sports College, 300 m from Kapurthala Chowk, Jalandhar, Punjab 144001ਸਪੋਰਟਸ ਕਾਲਜ ਦੇ ਨੇੜੇ, ਕਪੂਰਥਲਾ ਚੌਕ ਤੋਂ 300 ਮੀਟਰ, ਜਲੰਧਰ, ਪੰਜਾਬ 144001

Chat on WhatsAppWhatsApp ਉੱਤੇ ਗੱਲ ਕਰੋ
LET’S PLAN YOUR VISITਆਪਣੀ ਮੁਲਾਕਾਤ ਦੀ ਯੋਜਨਾ ਬਣਾਓ

Request a callbackਕਾਲ ਲਈ ਬਿਨਤੀ ਕਰੋ

A little information. A helpful conversation.ਆਪਣੇ ਵੇਰਵੇ ਦਿਓ ਅਤੇ ਸਾਡੇ ਨਾਲ ਗੱਲ ਕਰੋ।

+91
Our team will confirm availability. This is an appointment enquiry.ਸਾਡੀ ਟੀਮ ਮੁਲਾਕਾਤ ਦੀ ਉਪਲਬਧਤਾ ਦੀ ਪੁਸ਼ਟੀ ਕਰੇਗੀ।
Before your visitਆਉਣ ਤੋਂ ਪਹਿਲਾਂ

A few helpful answers.ਕੁਝ ਮਦਦਗਾਰ ਜਵਾਬ।

What happens after I request a callback?ਬਿਨਤੀ ਭੇਜਣ ਤੋਂ ਬਾਅਦ ਕੀ ਹੁੰਦਾ ਹੈ?

Our appointment team will contact you during OPD hours to discuss your concern and available appointments. Your visit is confirmed by the team.ਸਾਡੀ ਟੀਮ OPD ਸਮੇਂ ਸੰਪਰਕ ਕਰੇਗੀ ਅਤੇ ਮੁਲਾਕਾਤ ਦੀ ਪੁਸ਼ਟੀ ਕਰੇਗੀ।

Can I bring my reports for a second opinion?ਕੀ ਮੈਂ ਦੂਜੀ ਰਾਏ ਲਈ ਰਿਪੋਰਟਾਂ ਲਿਆ ਸਕਦਾ ਹਾਂ?

Yes. Bring your previous reports, scans and current prescriptions so your specialist can review your history.ਹਾਂ। ਆਪਣੀਆਂ ਪੁਰਾਣੀਆਂ ਰਿਪੋਰਟਾਂ, ਸਕੈਨ ਅਤੇ ਦਵਾਈਆਂ ਦੀ ਸੂਚੀ ਨਾਲ ਲਿਆਓ।

How do I check insurance or cashless eligibility?ਬੀਮੇ ਜਾਂ ਕੈਸ਼ਲੈਸ ਬਾਰੇ ਕਿਵੇਂ ਪੁੱਛਾਂ?

Call our desk before your visit. The team can help you check your insurer or scheme and the documents needed. Coverage is subject to approval.ਮੁਲਾਕਾਤ ਤੋਂ ਪਹਿਲਾਂ ਸਾਡੇ ਕਾਊਂਟਰ ਨੂੰ ਫ਼ੋਨ ਕਰੋ। ਬੀਮੇ ਦੀ ਮਨਜ਼ੂਰੀ ਅਤੇ ਲੋੜੀਂਦੇ ਦਸਤਾਵੇਜ਼ਾਂ ਬਾਰੇ ਪੁੱਛੋ।

What if I need urgent medical attention?ਜੇ ਮੈਨੂੰ ਤੁਰੰਤ ਡਾਕਟਰੀ ਮਦਦ ਦੀ ਲੋੜ ਹੈ?

Call 0181-4707700 or go to your nearest emergency department. Please do not wait for a callback for an emergency.0181-4707700 ਉੱਤੇ ਫ਼ੋਨ ਕਰੋ ਜਾਂ ਨੇੜੇ ਦੇ ਐਮਰਜੈਂਸੀ ਵਿਭਾਗ ਜਾਓ। ਕਾਲ ਦੀ ਉਡੀਕ ਨਾ ਕਰੋ।

Need urgent care?ਤੁਰੰਤ ਮਦਦ ਚਾਹੀਦੀ ਹੈ? For a medical emergency, call our emergency desk or visit your nearest emergency department.ਐਮਰਜੈਂਸੀ ਲਈ ਸਾਡੇ ਕਾਊਂਟਰ ਨੂੰ ਫ਼ੋਨ ਕਰੋ ਜਾਂ ਨੇੜੇ ਦੇ ਐਮਰਜੈਂਸੀ ਵਿਭਾਗ ਜਾਓ।

0181-4707700
Call our teamਫ਼ੋਨ ਕਰੋBook a consultationਸਲਾਹ ਲਈ ਬਿਨਤੀ