Compassionate care. Advanced solutions. Better health.ਮਾਹਿਰਾਂ ਦੀ ਸਲਾਹ। ਤੁਹਾਡੇ ਲਈ ਦੇਖਭਾਲ।
Illustrative photograph of a doctor holding a kidneys, ureters and bladder teaching model
Urology · NHS Hospitalਯੂਰੋਲੋਜੀ · NHS ਹਸਪਤਾਲ

Expert urology.
Personal care.
ਪਿਸ਼ਾਬ ਰੋਗਾਂ ਲਈ ਸਲਾਹ।
ਤੁਹਾਡੇ ਲਈ ਦੇਖਭਾਲ।

Get a clear plan for kidney stones, prostate concerns and urinary health with a specialist at NHS Hospital, Jalandhar.ਪੱਥਰੀ, ਪ੍ਰੋਸਟੇਟ ਅਤੇ ਪਿਸ਼ਾਬ ਦੀ ਸਮੱਸਿਆ ਲਈ NHS ਹਸਪਤਾਲ, ਜਲੰਧਰ ਵਿੱਚ ਮਾਹਿਰ ਦੀ ਸਲਾਹ ਲਵੋ।

Specialist-led
urology
ਯੂਰੋਲੋਜੀ
Diagnosis &
treatment
ਜਾਂਚ ਅਤੇ ਇਲਾਜ
Patient-centred
care
ਤੁਹਾਡੇ ਲਈ ਦੇਖਭਾਲ
START WITH A CONVERSATIONਗੱਲਬਾਤ ਨਾਲ ਸ਼ੁਰੂਆਤ ਕਰੋ

Request a callbackਕਾਲ ਲਈ ਬਿਨਤੀ ਕਰੋ

Our team will call you during OPD hours.ਸਾਡੀ ਟੀਮ OPD ਸਮੇਂ ਤੁਹਾਨੂੰ ਫ਼ੋਨ ਕਰੇਗੀ।

Why choose NHSNHS ਕਿਉਂ ਚੁਣੀਏ

Experience. Technology.
Compassion.
ਤਜਰਬਾ। ਤਕਨਾਲੋਜੀ।
ਹਮਦਰਦੀ।

Personal attention, a clear plan, and specialist support for every step of your care.ਤੁਹਾਡੀ ਦੇਖਭਾਲ ਲਈ ਖ਼ਾਸ ਧਿਆਨ, ਸਪੱਸ਼ਟ ਯੋਜਨਾ ਅਤੇ ਮਾਹਿਰ ਦੀ ਸਲਾਹ।

SpecialistਮਾਹਿਰUrinary & surgical careਯੂਰੋਲੋਜੀ
DiagnosisਜਾਂਚCare under one roofਇੱਕੋ ਥਾਂ ਦੇਖਭਾਲ
24/7Emergency supportਐਮਰਜੈਂਸੀ ਸਹਾਇਤਾ
Dr. Satinder Pal Aggarwal, NHS Hospital Urology specialist

Dr. Satinder Pal Aggarwalਡਾ. ਸਤਿੰਦਰ ਪਾਲ ਅਗਰਵਾਲ

Urologist & Kidney Transplant Surgeonਪਿਸ਼ਾਬ ਰੋਗ ਮਾਹਿਰ ਤੇ ਗੁਰਦਾ ਟਰਾਂਸਪਲਾਂਟ ਸਰਜਨ

Request an appointmentਮੁਲਾਕਾਤ ਲਈ ਬਿਨਤੀ
Our servicesਸਾਡੀਆਂ ਸੇਵਾਵਾਂ

Comprehensive urology care under one roofਇੱਕੋ ਥਾਂ ਪਿਸ਼ਾਬ ਰੋਗਾਂ ਦੀ ਦੇਖਭਾਲ

Kidney stone procedures: PCNL, RIRS & URSਪੱਥਰੀ ਲਈ ਹੋਲਮੀਅਮ ਲੇਜ਼ਰ

Options include PCNL, RIRS and ureteroscopy (URS), alongside medical management. The recommended approach depends on stone size and location.PCNL, RIRS, URS ਅਤੇ ਦਵਾਈ ਨਾਲ ਇਲਾਜ ਦੇ ਵਿਕਲਪ; ਢੁੱਕਵਾਂ ਤਰੀਕਾ ਪੱਥਰੀ ਦੇ ਆਕਾਰ ਤੇ ਥਾਂ ਉੱਤੇ ਨਿਰਭਰ ਕਰਦਾ ਹੈ।

Enquireਪੁੱਛੋ

RIRS & URSRIRS ਤੇ URS

Flexible or rigid endoscopy up to the kidney or ureter for stones that cannot be reached from outside.ਗੁਰਦੇ ਜਾਂ ਨਾਲੀ ਤੱਕ ਦੂਰਬੀਨ।

Enquireਪੁੱਛੋ

PCNLPCNL

For large or hard kidney stones, removed through a small tract instead of open surgery.ਵੱਡੀ ਪੱਥਰੀ ਲਈ ਛੋਟੇ ਰਸਤੇ ਰਾਹੀਂ।

Enquireਪੁੱਛੋ

HoLEP for the prostateਪ੍ਰੋਸਟੇਟ ਲਈ HoLEP

Laser enucleation for an enlarged prostate that is restricting the urine stream.ਵਧੇ ਪ੍ਰੋਸਟੇਟ ਲਈ ਲੇਜ਼ਰ।

Enquireਪੁੱਛੋ

Laparoscopic urology & reconstructionਦੂਰਬੀਨ ਸਰਜਰੀ

Listed procedures include nephrectomy, pyeloplasty, pyelolithotomy, VVF repair, ureteric reimplant and urethroplasty.ਨੇਫ੍ਰੈਕਟੋਮੀ, ਪਾਇਲੋਪਲਾਸਟੀ, VVF ਮੁਰੰਮਤ ਅਤੇ ਯੂਰੇਥ੍ਰੋਪਲਾਸਟੀ ਵਰਗੀਆਂ ਪ੍ਰਕਿਰਿਆਵਾਂ।

Enquireਪੁੱਛੋ

Prostate and uro-oncology proceduresਜਦੋਂ ਆਪਰੇਸ਼ਨ ਦੀ ਲੋੜ ਨਹੀਂ

NHS lists HoLEP and TURP for prostate conditions, and surgical procedures for kidney, bladder, prostate, penile and testicular cancers.HoLEP ਤੇ TURP ਅਤੇ ਗੁਰਦੇ, ਬਲੈਡਰ, ਪ੍ਰੋਸਟੇਟ, ਲਿੰਗ ਅਤੇ ਅੰਡਕੋਸ਼ ਦੇ ਕੈਂਸਰ ਲਈ ਸਰਜਰੀ।

Enquireਪੁੱਛੋ

Clear answers. Care built around you.ਸਪੱਸ਼ਟ ਸਲਾਹ। ਤੁਹਾਡੇ ਲਈ ਦੇਖਭਾਲ।

Dr. Satinder Pal Aggarwal is a urologist at NHS Hospital, Jalandhar. His qualifications are MS, M.Ch (Urology).ਉਹ NHS ਹਸਪਤਾਲ ਵਿੱਚ ਯੂਰੋਲੋਜਿਸਟ ਹਨ।

Meet your specialistਮਾਹਿਰ ਨਾਲ ਗੱਲ ਕਰੋ

Take the first step
for your urinary health.
ਪਿਸ਼ਾਬ ਦੀ ਸਿਹਤ ਲਈ
ਪਹਿਲਾ ਕਦਮ ਚੁੱਕੋ।

Talk to our care team: 0181-4633333ਸਾਡੀ ਟੀਮ ਨਾਲ ਗੱਲ ਕਰੋ: 0181-4633333

Book a consultationਸਲਾਹ ਲਈ ਬਿਨਤੀ
The place behind the careਦੇਖਭਾਲ ਦੀ ਥਾਂ

Thoughtfully equipped. Personally delivered.ਤੁਹਾਡੀ ਦੇਖਭਾਲ ਲਈ ਸਾਡਾ ਹਸਪਤਾਲ।

From your first consultation to specialist treatment, get to know the spaces and people behind your care.ਜਲੰਧਰ ਵਿੱਚ ਸਾਡੇ ਹਸਪਤਾਲ ਦੀਆਂ ਅਸਲ ਤਸਵੀਰਾਂ ਵੇਖੋ।

Your next step starts hereਅਗਲਾ ਕਦਮ ਇੱਥੋਂ ਸ਼ੁਰੂ ਕਰੋ

Let’s talk aboutਆਪਣੇ ਸਵਾਲ ਲਿਆਓ।
your health.ਅਸੀਂ ਸਮਝਣ ਵਿੱਚ ਮਦਦ ਕਰਾਂਗੇ।

Leave your details and our appointment team will call you during OPD hours to help arrange your visit.ਆਪਣੇ ਵੇਰਵੇ ਭੇਜੋ। ਸਾਡੀ ਟੀਮ OPD ਦੇ ਸਮੇਂ ਫ਼ੋਨ ਕਰਕੇ ਮੁਲਾਕਾਤ ਵਿੱਚ ਮਦਦ ਕਰੇਗੀ।

Prefer to call?ਫ਼ੋਨ ਕਰਨਾ ਚਾਹੁੰਦੇ ਹੋ?0181-4633333

OPD Monday–Saturday, 10:30 AM–3:00 PM, by appointment.OPD ਸੋਮਵਾਰ–ਸ਼ਨੀਵਾਰ, ਸਵੇਰੇ 10:30–ਦੁਪਹਿਰ 3:00, ਮੁਲਾਕਾਤ ਨਾਲ।

Near Sports College, 300 m from Kapurthala Chowk, Jalandhar, Punjab 144001ਸਪੋਰਟਸ ਕਾਲਜ ਦੇ ਨੇੜੇ, ਕਪੂਰਥਲਾ ਚੌਕ ਤੋਂ 300 ਮੀਟਰ, ਜਲੰਧਰ, ਪੰਜਾਬ 144001

Chat on WhatsAppWhatsApp ਉੱਤੇ ਗੱਲ ਕਰੋ
LET’S PLAN YOUR VISITਆਪਣੀ ਮੁਲਾਕਾਤ ਦੀ ਯੋਜਨਾ ਬਣਾਓ

Request a callbackਕਾਲ ਲਈ ਬਿਨਤੀ ਕਰੋ

A little information. A helpful conversation.ਆਪਣੇ ਵੇਰਵੇ ਦਿਓ ਅਤੇ ਸਾਡੇ ਨਾਲ ਗੱਲ ਕਰੋ।

+91
Our team will confirm availability. This is an appointment enquiry.ਸਾਡੀ ਟੀਮ ਮੁਲਾਕਾਤ ਦੀ ਉਪਲਬਧਤਾ ਦੀ ਪੁਸ਼ਟੀ ਕਰੇਗੀ।
Before your visitਆਉਣ ਤੋਂ ਪਹਿਲਾਂ

A few helpful answers.ਕੁਝ ਮਦਦਗਾਰ ਜਵਾਬ।

What happens after I request a callback?ਬਿਨਤੀ ਭੇਜਣ ਤੋਂ ਬਾਅਦ ਕੀ ਹੁੰਦਾ ਹੈ?

Our appointment team will contact you during OPD hours to discuss your concern and available appointments. Your visit is confirmed by the team.ਸਾਡੀ ਟੀਮ OPD ਸਮੇਂ ਸੰਪਰਕ ਕਰੇਗੀ ਅਤੇ ਮੁਲਾਕਾਤ ਦੀ ਪੁਸ਼ਟੀ ਕਰੇਗੀ।

Can I bring my reports for a second opinion?ਕੀ ਮੈਂ ਦੂਜੀ ਰਾਏ ਲਈ ਰਿਪੋਰਟਾਂ ਲਿਆ ਸਕਦਾ ਹਾਂ?

Yes. Bring your previous reports, scans and current prescriptions so your specialist can review your history.ਹਾਂ। ਆਪਣੀਆਂ ਪੁਰਾਣੀਆਂ ਰਿਪੋਰਟਾਂ, ਸਕੈਨ ਅਤੇ ਦਵਾਈਆਂ ਦੀ ਸੂਚੀ ਨਾਲ ਲਿਆਓ।

How do I check insurance or cashless eligibility?ਬੀਮੇ ਜਾਂ ਕੈਸ਼ਲੈਸ ਬਾਰੇ ਕਿਵੇਂ ਪੁੱਛਾਂ?

Call our desk before your visit. The team can help you check your insurer or scheme and the documents needed. Coverage is subject to approval.ਮੁਲਾਕਾਤ ਤੋਂ ਪਹਿਲਾਂ ਸਾਡੇ ਕਾਊਂਟਰ ਨੂੰ ਫ਼ੋਨ ਕਰੋ। ਬੀਮੇ ਦੀ ਮਨਜ਼ੂਰੀ ਅਤੇ ਲੋੜੀਂਦੇ ਦਸਤਾਵੇਜ਼ਾਂ ਬਾਰੇ ਪੁੱਛੋ।

What if I need urgent medical attention?ਜੇ ਮੈਨੂੰ ਤੁਰੰਤ ਡਾਕਟਰੀ ਮਦਦ ਦੀ ਲੋੜ ਹੈ?

Call 0181-4707700 or go to your nearest emergency department. Please do not wait for a callback for an emergency.0181-4707700 ਉੱਤੇ ਫ਼ੋਨ ਕਰੋ ਜਾਂ ਨੇੜੇ ਦੇ ਐਮਰਜੈਂਸੀ ਵਿਭਾਗ ਜਾਓ। ਕਾਲ ਦੀ ਉਡੀਕ ਨਾ ਕਰੋ।

Need urgent care?ਤੁਰੰਤ ਮਦਦ ਚਾਹੀਦੀ ਹੈ? For a medical emergency, call our emergency desk or visit your nearest emergency department.ਐਮਰਜੈਂਸੀ ਲਈ ਸਾਡੇ ਕਾਊਂਟਰ ਨੂੰ ਫ਼ੋਨ ਕਰੋ ਜਾਂ ਨੇੜੇ ਦੇ ਐਮਰਜੈਂਸੀ ਵਿਭਾਗ ਜਾਓ।

0181-4707700
Call our teamਫ਼ੋਨ ਕਰੋBook a consultationਸਲਾਹ ਲਈ ਬਿਨਤੀ