Total knee replacementਪੂਰਾ ਗੋਡਾ ਬਦਲਣਾ
For arthritis that has spread across the whole joint. Planned with robotic assistance.ਰੋਬੋਟ ਦੀ ਮਦਦ ਨਾਲ ਯੋਜਨਾ।
Enquireਪੁੱਛੋ
From joint pain to sports injuries, take your next step with specialist bone and joint care at NHS Hospital, Jalandhar.ਜੋੜਾਂ ਦੇ ਦਰਦ ਜਾਂ ਖੇਡਾਂ ਦੀ ਸੱਟ ਲਈ NHS ਹਸਪਤਾਲ, ਜਲੰਧਰ ਵਿੱਚ ਹੱਡੀਆਂ ਦੇ ਮਾਹਿਰ ਨਾਲ ਗੱਲ ਕਰੋ।
Understand your symptoms and reports with a specialist.ਮਾਹਿਰ ਨਾਲ ਲੱਛਣਾਂ ਅਤੇ ਰਿਪੋਰਟਾਂ ਬਾਰੇ ਗੱਲ ਕਰੋ।
Clinical assessment and imaging to understand your joint concerns.ਜੋੜਾਂ ਦੀ ਸਮੱਸਿਆ ਲਈ ਮਾਹਿਰ ਦੀ ਜਾਂਚ ਅਤੇ ਸਕੈਨ।
Care planned around your condition and individual needs.ਤੁਹਾਡੀ ਸਿਹਤ ਅਤੇ ਲੋੜ ਅਨੁਸਾਰ ਇਲਾਜ।
Follow-up and practical guidance for your long-term health.ਤੁਹਾਡੀ ਸਿਹਤ ਲਈ ਫਾਲੋ-ਅੱਪ ਅਤੇ ਸਲਾਹ।
Personal attention, a clear plan, and specialist support for every step of your care.ਤੁਹਾਡੀ ਦੇਖਭਾਲ ਲਈ ਖ਼ਾਸ ਧਿਆਨ, ਸਪੱਸ਼ਟ ਯੋਜਨਾ ਅਤੇ ਮਾਹਿਰ ਦੀ ਸਲਾਹ।

Director & Consultant Orthopaedic Surgeon — joint replacement, robotics, traumaਡਾਇਰੈਕਟਰ ਤੇ ਹੱਡੀਆਂ ਦੇ ਸਰਜਨ
Request an appointmentਮੁਲਾਕਾਤ ਲਈ ਬਿਨਤੀFor arthritis that has spread across the whole joint. Planned with robotic assistance.ਰੋਬੋਟ ਦੀ ਮਦਦ ਨਾਲ ਯੋਜਨਾ।
EnquireਪੁੱਛੋWhen only one compartment is worn, the healthy part of the knee and ligaments are left alone.ਸਿਰਫ਼ ਇੱਕ ਹਿੱਸਾ ਬਦਲਿਆ ਜਾਂਦਾ ਹੈ।
EnquireਪੁੱਛੋPlanned in 3D before the operation, so implant size and position match your own anatomy.ਆਪਰੇਸ਼ਨ ਤੋਂ ਪਹਿਲਾਂ 3D ਯੋਜਨਾ।
EnquireਪੁੱਛੋLigament and cartilage injuries treated through keyhole surgery, with a structured return to activity.ਦੂਰਬੀਨ ਸਰਜਰੀ ਨਾਲ ਇਲਾਜ।
EnquireਪੁੱਛੋFractures and revision surgery, supported by 24-hour imaging and 45 critical care beds.24 ਘੰਟੇ ਸਕੈਨ ਤੇ 45 ICU ਬਿਸਤਰੇ।
EnquireਪੁੱਛੋGrowth-related bone and joint problems, and assessment of spinal curves in children and teenagers.ਬੱਚਿਆਂ ਵਿੱਚ ਰੀੜ੍ਹ ਦੀ ਟੇਢ ਦੀ ਜਾਂਚ।
EnquireਪੁੱਛੋPractising joint replacement surgery since 2004, with patients travelling from Himachal Pradesh, Jammu & Kashmir and Rajasthan. He introduced computer-navigated joint replacement in Jalandhar and robotic joint replacement at this hospital.2004 ਤੋਂ ਜੋੜ ਬਦਲਣ ਦੀ ਸਰਜਰੀ ਕਰ ਰਹੇ ਹਨ। ਜਲੰਧਰ ਵਿੱਚ ਕੰਪਿਊਟਰ ਨੈਵੀਗੇਸ਼ਨ ਅਤੇ ਇਸ ਹਸਪਤਾਲ ਵਿੱਚ ਰੋਬੋਟਿਕ ਜੋੜ ਬਦਲਣ ਦੀ ਸਰਜਰੀ ਸ਼ੁਰੂ ਕੀਤੀ।
Talk to our care team: 0181-4633333ਸਾਡੀ ਟੀਮ ਨਾਲ ਗੱਲ ਕਰੋ: 0181-4633333
Book a consultationਸਲਾਹ ਲਈ ਬਿਨਤੀFrom your first consultation to specialist treatment, get to know the spaces and people behind your care.ਜਲੰਧਰ ਵਿੱਚ ਸਾਡੇ ਹਸਪਤਾਲ ਦੀਆਂ ਅਸਲ ਤਸਵੀਰਾਂ ਵੇਖੋ।



Leave your details and our appointment team will call you during OPD hours to help arrange your visit.ਆਪਣੇ ਵੇਰਵੇ ਭੇਜੋ। ਸਾਡੀ ਟੀਮ OPD ਦੇ ਸਮੇਂ ਫ਼ੋਨ ਕਰਕੇ ਮੁਲਾਕਾਤ ਵਿੱਚ ਮਦਦ ਕਰੇਗੀ।
Prefer to call?ਫ਼ੋਨ ਕਰਨਾ ਚਾਹੁੰਦੇ ਹੋ?0181-4633333Ask the desk for his registration details and qualifications at your consultation.ਮੁਲਾਕਾਤ ਸਮੇਂ ਕਾਊਂਟਰ ਤੋਂ ਯੋਗਤਾ ਅਤੇ ਰਜਿਸਟ੍ਰੇਸ਼ਨ ਦੀ ਜਾਣਕਾਰੀ ਲਵੋ।
Near Sports College, 300 m from Kapurthala Chowk, Jalandhar, Punjab 144001ਸਪੋਰਟਸ ਕਾਲਜ ਦੇ ਨੇੜੇ, ਕਪੂਰਥਲਾ ਚੌਕ ਤੋਂ 300 ਮੀਟਰ, ਜਲੰਧਰ, ਪੰਜਾਬ 144001
Our appointment team will contact you during OPD hours to discuss your concern and available appointments. Your visit is confirmed by the team.ਸਾਡੀ ਟੀਮ OPD ਸਮੇਂ ਸੰਪਰਕ ਕਰੇਗੀ ਅਤੇ ਮੁਲਾਕਾਤ ਦੀ ਪੁਸ਼ਟੀ ਕਰੇਗੀ।
Yes. Bring your previous reports, scans and current prescriptions so your specialist can review your history.ਹਾਂ। ਆਪਣੀਆਂ ਪੁਰਾਣੀਆਂ ਰਿਪੋਰਟਾਂ, ਸਕੈਨ ਅਤੇ ਦਵਾਈਆਂ ਦੀ ਸੂਚੀ ਨਾਲ ਲਿਆਓ।
Call our desk before your visit. The team can help you check your insurer or scheme and the documents needed. Coverage is subject to approval.ਮੁਲਾਕਾਤ ਤੋਂ ਪਹਿਲਾਂ ਸਾਡੇ ਕਾਊਂਟਰ ਨੂੰ ਫ਼ੋਨ ਕਰੋ। ਬੀਮੇ ਦੀ ਮਨਜ਼ੂਰੀ ਅਤੇ ਲੋੜੀਂਦੇ ਦਸਤਾਵੇਜ਼ਾਂ ਬਾਰੇ ਪੁੱਛੋ।
Call 0181-4707700 or go to your nearest emergency department. Please do not wait for a callback for an emergency.0181-4707700 ਉੱਤੇ ਫ਼ੋਨ ਕਰੋ ਜਾਂ ਨੇੜੇ ਦੇ ਐਮਰਜੈਂਸੀ ਵਿਭਾਗ ਜਾਓ। ਕਾਲ ਦੀ ਉਡੀਕ ਨਾ ਕਰੋ।
Need urgent care?ਤੁਰੰਤ ਮਦਦ ਚਾਹੀਦੀ ਹੈ? For a medical emergency, call our emergency desk or visit your nearest emergency department.ਐਮਰਜੈਂਸੀ ਲਈ ਸਾਡੇ ਕਾਊਂਟਰ ਨੂੰ ਫ਼ੋਨ ਕਰੋ ਜਾਂ ਨੇੜੇ ਦੇ ਐਮਰਜੈਂਸੀ ਵਿਭਾਗ ਜਾਓ।
0181-4707700Appointments & enquiriesਮੁਲਾਕਾਤਾਂ ਅਤੇ ਪੁੱਛਗਿੱਛ
Hello! How can we help?ਸਤ ਸ੍ਰੀ ਅਕਾਲ! ਅਸੀਂ ਕਿਵੇਂ ਮਦਦ ਕਰ ਸਕਦੇ ਹਾਂ?
Talk to our appointment team on WhatsApp.WhatsApp ਉੱਤੇ ਸਾਡੀ ਮੁਲਾਕਾਤ ਟੀਮ ਨਾਲ ਗੱਲ ਕਰੋ।
Chat on WhatsAppWhatsApp ਉੱਤੇ ਗੱਲ ਕਰੋOpens WhatsApp to start your conversation.ਗੱਲਬਾਤ ਸ਼ੁਰੂ ਕਰਨ ਲਈ WhatsApp ਖੁੱਲ੍ਹੇਗਾ।