Compassionate care. Advanced solutions. Better health.ਮਾਹਿਰਾਂ ਦੀ ਸਲਾਹ। ਤੁਹਾਡੇ ਲਈ ਦੇਖਭਾਲ।
Illustrative photograph of a doctor holding whole and cutaway kidney teaching models
Nephrology · NHS Hospitalਗੁਰਦਿਆਂ ਦੀ ਦੇਖਭਾਲ · NHS ਹਸਪਤਾਲ

Your kidneys.
Our complete focus.
ਤੁਹਾਡੇ ਗੁਰਦਿਆਂ ਦੀ ਸਿਹਤ।
ਸਾਡੀ ਖ਼ਾਸ ਦੇਖਭਾਲ।

Make sense of your kidney reports and explore ongoing care, dialysis and treatment planning at NHS Hospital, Jalandhar.ਗੁਰਦਿਆਂ ਦੀਆਂ ਰਿਪੋਰਟਾਂ, ਡਾਇਲਸਿਸ ਅਤੇ ਲਗਾਤਾਰ ਦੇਖਭਾਲ ਲਈ NHS ਹਸਪਤਾਲ, ਜਲੰਧਰ ਵਿੱਚ ਮਾਹਿਰ ਨਾਲ ਗੱਲ ਕਰੋ।

Kidney care
specialists
ਗੁਰਦਿਆਂ ਦੀ ਦੇਖਭਾਲ
Diagnosis &
treatment
ਜਾਂਚ ਅਤੇ ਇਲਾਜ
Patient-centred
care
ਤੁਹਾਡੇ ਲਈ ਦੇਖਭਾਲ
START WITH A CONVERSATIONਗੱਲਬਾਤ ਨਾਲ ਸ਼ੁਰੂਆਤ ਕਰੋ

Request a callbackਕਾਲ ਲਈ ਬਿਨਤੀ ਕਰੋ

Our team will call you during OPD hours.ਸਾਡੀ ਟੀਮ OPD ਸਮੇਂ ਤੁਹਾਨੂੰ ਫ਼ੋਨ ਕਰੇਗੀ।

Why choose NHSNHS ਕਿਉਂ ਚੁਣੀਏ

Experience. Technology.
Compassion.
ਤਜਰਬਾ। ਤਕਨਾਲੋਜੀ।
ਹਮਦਰਦੀ।

Personal attention, a clear plan, and specialist support for every step of your care.ਤੁਹਾਡੀ ਦੇਖਭਾਲ ਲਈ ਖ਼ਾਸ ਧਿਆਨ, ਸਪੱਸ਼ਟ ਯੋਜਨਾ ਅਤੇ ਮਾਹਿਰ ਦੀ ਸਲਾਹ।

SpecialistਮਾਹਿਰKidney & dialysis careਗੁਰਦਿਆਂ ਦੀ ਦੇਖਭਾਲ
DiagnosisਜਾਂਚCare under one roofਇੱਕੋ ਥਾਂ ਦੇਖਭਾਲ
24/7Emergency supportਐਮਰਜੈਂਸੀ ਸਹਾਇਤਾ
Dr. Sanjay Kumar Sharma, NHS Hospital Nephrology specialist

Dr. Sanjay Kumar Sharmaਡਾ. ਸੰਜੇ ਕੁਮਾਰ ਸ਼ਰਮਾ

Consultant Nephrologist — dialysis, critical care nephrology, glomerular diseaseਗੁਰਦੇ ਰੋਗਾਂ ਦੇ ਮਾਹਿਰ

Request an appointmentਮੁਲਾਕਾਤ ਲਈ ਬਿਨਤੀ
Our servicesਸਾਡੀਆਂ ਸੇਵਾਵਾਂ

Complete kidney care under one roofਇੱਕੋ ਥਾਂ ਗੁਰਦਿਆਂ ਦੀ ਦੇਖਭਾਲ

Maintenance haemodialysisਨਿਯਮਿਤ ਡਾਇਲਸਿਸ

Regular dialysis sessions on scheduled slots, with the same nursing team each visit.ਤੈਅ ਸਮੇਂ ਉੱਤੇ ਡਾਇਲਸਿਸ।

Enquireਪੁੱਛੋ

Critical care nephrologyICU ਵਿੱਚ ਗੁਰਦੇ ਦਾ ਇਲਾਜ

Dialysis and kidney support for unstable patients inside the intensive care unit.ICU ਦੇ ਅੰਦਰ ਡਾਇਲਸਿਸ।

Enquireਪੁੱਛੋ

Renal biopsy & diagnosisਗੁਰਦੇ ਦੀ ਬਾਇਓਪਸੀ

Biopsy and workup to find the cause of protein in urine, swelling or falling kidney function.ਬਾਇਓਪਸੀ ਤੇ ਟੈਸਟ।

Enquireਪੁੱਛੋ

Access & catheter careਨਾੜੀ ਤੇ ਕੈਥੀਟਰ ਦੀ ਸੰਭਾਲ

Creating and looking after dialysis access, and dealing with catheter problems and infections.ਨਾੜੀ ਬਣਾਉਣਾ ਤੇ ਸੰਭਾਲਣਾ।

Enquireਪੁੱਛੋ

Long-term kidney diseaseਲੰਮੇ ਸਮੇਂ ਦਾ ਗੁਰਦਾ ਰੋਗ

Slowing progression where possible — blood pressure, diabetes, diet and medicine review each visit.ਹਰ ਮੁਲਾਕਾਤ ਵਿੱਚ ਜਾਂਚ।

Enquireਪੁੱਛੋ

Working with urologyਪਿਸ਼ਾਬ ਰੋਗ ਵਿਭਾਗ ਨਾਲ ਮਿਲ ਕੇ

Stones, obstruction and transplant assessment discussed jointly with the urology team on site.ਪੱਥਰੀ ਤੇ ਟਰਾਂਸਪਲਾਂਟ ਦੀ ਜਾਂਚ ਇੱਥੇ ਹੀ।

Enquireਪੁੱਛੋ

Ongoing support for your kidney health.ਗੁਰਦਿਆਂ ਦੀ ਸਿਹਤ ਲਈ ਲਗਾਤਾਰ ਸਹਾਇਤਾ।

Runs the kidney service, from first review of an abnormal blood test through to long-term dialysis, with intensive care and urology support on the same campus.ਗੁਰਦੇ ਦੇ ਵਿਭਾਗ ਦੀ ਅਗਵਾਈ ਕਰਦੇ ਹਨ।

Meet your specialistਮਾਹਿਰ ਨਾਲ ਗੱਲ ਕਰੋ

Take the first step
for your kidney health.
ਗੁਰਦਿਆਂ ਦੀ ਸਿਹਤ ਲਈ
ਪਹਿਲਾ ਕਦਮ ਚੁੱਕੋ।

Talk to our care team: 0181-4633333ਸਾਡੀ ਟੀਮ ਨਾਲ ਗੱਲ ਕਰੋ: 0181-4633333

Book a consultationਸਲਾਹ ਲਈ ਬਿਨਤੀ
The place behind the careਦੇਖਭਾਲ ਦੀ ਥਾਂ

Thoughtfully equipped. Personally delivered.ਤੁਹਾਡੀ ਦੇਖਭਾਲ ਲਈ ਸਾਡਾ ਹਸਪਤਾਲ।

From your first consultation to specialist treatment, get to know the spaces and people behind your care.ਜਲੰਧਰ ਵਿੱਚ ਸਾਡੇ ਹਸਪਤਾਲ ਦੀਆਂ ਅਸਲ ਤਸਵੀਰਾਂ ਵੇਖੋ।

Your next step starts hereਅਗਲਾ ਕਦਮ ਇੱਥੋਂ ਸ਼ੁਰੂ ਕਰੋ

Let’s talk aboutਆਪਣੇ ਸਵਾਲ ਲਿਆਓ।
your health.ਅਸੀਂ ਸਮਝਣ ਵਿੱਚ ਮਦਦ ਕਰਾਂਗੇ।

Leave your details and our appointment team will call you during OPD hours to help arrange your visit.ਆਪਣੇ ਵੇਰਵੇ ਭੇਜੋ। ਸਾਡੀ ਟੀਮ OPD ਦੇ ਸਮੇਂ ਫ਼ੋਨ ਕਰਕੇ ਮੁਲਾਕਾਤ ਵਿੱਚ ਮਦਦ ਕਰੇਗੀ।

Prefer to call?ਫ਼ੋਨ ਕਰਨਾ ਚਾਹੁੰਦੇ ਹੋ?0181-4633333

Qualifications and registration details are available at the desk on request.ਡਿਗਰੀਆਂ ਦੀ ਜਾਣਕਾਰੀ ਕਾਊਂਟਰ ਤੋਂ।

Near Sports College, 300 m from Kapurthala Chowk, Jalandhar, Punjab 144001ਸਪੋਰਟਸ ਕਾਲਜ ਦੇ ਨੇੜੇ, ਕਪੂਰਥਲਾ ਚੌਕ ਤੋਂ 300 ਮੀਟਰ, ਜਲੰਧਰ, ਪੰਜਾਬ 144001

Chat on WhatsAppWhatsApp ਉੱਤੇ ਗੱਲ ਕਰੋ
LET’S PLAN YOUR VISITਆਪਣੀ ਮੁਲਾਕਾਤ ਦੀ ਯੋਜਨਾ ਬਣਾਓ

Request a callbackਕਾਲ ਲਈ ਬਿਨਤੀ ਕਰੋ

A little information. A helpful conversation.ਆਪਣੇ ਵੇਰਵੇ ਦਿਓ ਅਤੇ ਸਾਡੇ ਨਾਲ ਗੱਲ ਕਰੋ।

+91
Our team will confirm availability. This is an appointment enquiry.ਸਾਡੀ ਟੀਮ ਮੁਲਾਕਾਤ ਦੀ ਉਪਲਬਧਤਾ ਦੀ ਪੁਸ਼ਟੀ ਕਰੇਗੀ।
Before your visitਆਉਣ ਤੋਂ ਪਹਿਲਾਂ

A few helpful answers.ਕੁਝ ਮਦਦਗਾਰ ਜਵਾਬ।

What happens after I request a callback?ਬਿਨਤੀ ਭੇਜਣ ਤੋਂ ਬਾਅਦ ਕੀ ਹੁੰਦਾ ਹੈ?

Our appointment team will contact you during OPD hours to discuss your concern and available appointments. Your visit is confirmed by the team.ਸਾਡੀ ਟੀਮ OPD ਸਮੇਂ ਸੰਪਰਕ ਕਰੇਗੀ ਅਤੇ ਮੁਲਾਕਾਤ ਦੀ ਪੁਸ਼ਟੀ ਕਰੇਗੀ।

Can I bring my reports for a second opinion?ਕੀ ਮੈਂ ਦੂਜੀ ਰਾਏ ਲਈ ਰਿਪੋਰਟਾਂ ਲਿਆ ਸਕਦਾ ਹਾਂ?

Yes. Bring your previous reports, scans and current prescriptions so your specialist can review your history.ਹਾਂ। ਆਪਣੀਆਂ ਪੁਰਾਣੀਆਂ ਰਿਪੋਰਟਾਂ, ਸਕੈਨ ਅਤੇ ਦਵਾਈਆਂ ਦੀ ਸੂਚੀ ਨਾਲ ਲਿਆਓ।

How do I check insurance or cashless eligibility?ਬੀਮੇ ਜਾਂ ਕੈਸ਼ਲੈਸ ਬਾਰੇ ਕਿਵੇਂ ਪੁੱਛਾਂ?

Call our desk before your visit. The team can help you check your insurer or scheme and the documents needed. Coverage is subject to approval.ਮੁਲਾਕਾਤ ਤੋਂ ਪਹਿਲਾਂ ਸਾਡੇ ਕਾਊਂਟਰ ਨੂੰ ਫ਼ੋਨ ਕਰੋ। ਬੀਮੇ ਦੀ ਮਨਜ਼ੂਰੀ ਅਤੇ ਲੋੜੀਂਦੇ ਦਸਤਾਵੇਜ਼ਾਂ ਬਾਰੇ ਪੁੱਛੋ।

What if I need urgent medical attention?ਜੇ ਮੈਨੂੰ ਤੁਰੰਤ ਡਾਕਟਰੀ ਮਦਦ ਦੀ ਲੋੜ ਹੈ?

Call 0181-4707700 or go to your nearest emergency department. Please do not wait for a callback for an emergency.0181-4707700 ਉੱਤੇ ਫ਼ੋਨ ਕਰੋ ਜਾਂ ਨੇੜੇ ਦੇ ਐਮਰਜੈਂਸੀ ਵਿਭਾਗ ਜਾਓ। ਕਾਲ ਦੀ ਉਡੀਕ ਨਾ ਕਰੋ।

Need urgent care?ਤੁਰੰਤ ਮਦਦ ਚਾਹੀਦੀ ਹੈ? For a medical emergency, call our emergency desk or visit your nearest emergency department.ਐਮਰਜੈਂਸੀ ਲਈ ਸਾਡੇ ਕਾਊਂਟਰ ਨੂੰ ਫ਼ੋਨ ਕਰੋ ਜਾਂ ਨੇੜੇ ਦੇ ਐਮਰਜੈਂਸੀ ਵਿਭਾਗ ਜਾਓ।

0181-4707700
Call our teamਫ਼ੋਨ ਕਰੋBook a consultationਸਲਾਹ ਲਈ ਬਿਨਤੀ